vawm-face

ਜੇ ਤੁਸੀਂ ਘਰ ਵਿਚ ਹਿੰਸਾ ਦਾ ਸਾਹਮਣਾ ਕਰ ਰਹੇ ਹੋ ਅਤੇ ਇਹ ਇਸ ਸਮੇਂ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ, ਤਾਂ ਤੁਹਾਨੂੰ ਹਿੰਸਾ ਅਤੇ ਦੁਰਵਿਵਹਾਰ ਦਾ ਸਾਹਮਣਾ ਇਕੱਲੇ ਕਰਨ ਦੀ ਲੋੜ ਨਹੀਂ ਹੈ। ਇੱਥੇ ਬਹੁਤ ਸਾਰੇ ਵਿਕਲਪ ਹਨ।

ਮਹਾਂਮਾਰੀ ਦੇ ਦੌਰਾਨ ਵੀ, ਅਸੀਂ ਤੁਹਾਡੇ ਲਈ ਇੱਥੇ ਹਾਂ। ਸਾਡੇ ਦਰਵਾਜ਼ੇ ਖੁੱਲ੍ਹੇ ਹਨ, ਅਤੇ ਅਸੀਂ ਤੁਹਾਡਾ ਸਮਰਥਨ ਕਰਾਂਗੇ ਜਿਵੇਂ ਤੁਸੀਂ ਇਹ ਨਿਰਧਾਰਤ ਕਰੋਗੇ ਕਿ ਅਗਲੇ ਕਿਹੜੇ ਕਦਮ ਤੁਹਾਡੇ ਲਈ ਸਹੀ ਹਨ।

ਸੇਵਾਵਾਂ

ਜੇ ਤੁਹਾਨੂੰ ਕਿਸੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ ਜਾਂ ਛੱਡਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਜਾਣਦੇ ਹਾਂ ਕਿ ਤੁਹਾਡੀ ਸਥਿਤੀ ਵਿਚ ਹੋਣਾ ਕਿੰਨਾ ਡਰਾਉਣਾ ਹੈ, ਪਰ ਉਮੀਦ ਹੈ। ਤੁਸੀਂ ਇਹ ਸਭ ਕੁੱਝ ਗੁਪਤ ਅਤੇ ਗੁਮਨਾਮ ਤਰੀਕੇ ਨਾਲ ਕਰ ਸਕਦੇ ਹੋ। ਅਸੀਂ ਸੁਣਨ ਲਈ ਅਤੇ ਤੁਹਾਡਾ ਸਮਰਥਨ ਕਰਨ ਲਈ ਇੱਥੇ ਹਾਂ।

ਜਦੋਂ ਤੁਸੀਂ ਤਿਆਰ ਹੋ, ਤਾਂ ਜੀਟੀਏ ਵਿੱਚੋਂ ਕਿਧਰੋਂ ਵੀ 416.863.0511 'ਤੇ ਜਾਂ ਟੋਲ-ਫ੍ਰੀ 1.866.863.0511'ਤੇ ਕਾਲ ਕਰੋ। ਤੁਸੀਂ ਹੇਠਾਂ ਦਿੱਤੇ ਲਿੰਕਾਂ ਵਿੱਚੋਂ ਇੱਕ ਤੇ ਵੀ ਜਾ ਸਕਦੇ ਹੋ।

vawn-door

idetermine

ਕਾਲ: 416.533.8538
ਟੈਕਸਟ: 647.370.8300
ਚੈਟ: idetermine.ca

Assaulted Women Help Line (ਅਸੌਲਟਿਡ ਵੁਮੈਨ ਹੈਲਪ ਲਾਈਨ)

ਕਾਲ (ਜੀਟੀਏ): 416.863.0511
ਕਾਲ: (ਟੋਲ-ਫ੍ਰੀ): 1.866.863.0511
ਟੈਕਸਟ: https://www.awhl.org/online-chat

Fem’Aide (French) (ਫਰੈਂਚ)

ਕਾਲ: 1.877.336.2433

ਵੈੱਬਸਾਈਟ: https://femaide.ca/

ਟੌਕ4ਹੀਲਿੰਗ (ਇੰਡਿਜਿਨਸ ਔਰਤਾਂ)